ਸਮਾਜ ਵਿੱਚ ਜੇ ਤੁਸੀਂ ਲੋਕਾਂ ਨਾਲ ਆਪਣੇ ਸਬੰਧ ਸੁਖਾਵੇਂ ਰੱਖਣੇ ਚਾਹੁੰਦੇ ਹੋ ।

ਤਾਂ ,,,, ਇੱਕ ਗੱਲ ਦਾ ਸਦਾ ਧਿਆਨ ਰੱਖੋ ।
ਕਿ ਕੋਈ ਵੀ ਇਨਸਾਨ ਪੂਰਾ ਨਹੀਂ ਹੈ , ਹਰ ਕਿਸੇ ਵਿੱਚ ਕੋਈ ਨਾ ਕੋਈ ਅੌਗੁਣ ਹੋਣਾ ਸੁਭਾਵਕ ਗੱਲ ਹੈ । ਅਸੀਂ ਸਾਰੇ ਕਿਸੇ ਨਾ ਕਿਸੇ ਅੌਗੁਣ ਦੇ ਸ਼ਿਕਾਰ ਹਾਂ । ਇਨਸਾਨ ਦੀ ਬਦਕਿਸਮਤੀ ਹੈ ਕਿ ਇਸਨੂੰ ਆਪਣੇ ਅੌਗੁਣ ਬਹੁਤ ਘੱਟ ਨਜ਼ਰ ਆਉਂਦੇ ਨੇ ।
ਜੇ ਕਿਸੇ ਦੂਜੇ ਦੇ ਅੌਗੁਣ ਕਿਸੇ ਹੋਰਾਂ ਲਈ ਜਿਆਦਾ ਖਤਰਨਾਕ ਨਹੀਂ ਹਨ , ਤਾਂ ਉਸ ਨਾਲ ਮਿਲੋ ਵਰਤੋ । ਜੇ ਤੁਸੀਂ ਦੂਜਿਆਂ ਦੇ ਹਰ ਨਿੱਕੇ ਨਿੱਕੇ ਅੌਗੁਣ ਵੱਲ ਧਿਆਨ ਦੇ ਕੇ , ਉਸਦੀ ਅਲੋਚਨਾ ਕਰੋਗੇ , ਤਾਂ ਤੁਸੀਂ ਰਿਸ਼ਤੇ ਨਿਭਾਉਣ ਵਿੱਚ ਸਦਾ ਨਾਕਾਮ ਰਹੋਗੇ । ਕੋਸ਼ਿਸ਼ ਕਰੋ ਦੂਜਿਆਂ ਦੇ ਅੌਗੁਣ ਦੇਖਣ ਦੇ ਨਾਲ ਨਾਲ ਉਨ੍ਹਾਂ ਦੇ ਗੁਣਾਂ ਤੇ ਵੀ ਨਜ਼ਰ ਰੱਖੋ , ਤੁਹਾਨੂੰ ਹਰ ਕਿਸੇ ਵਿਚੋਂ ਕੋਈ ਨਾ ਕੋਈ ਅੈਸਾ ਗੁਣ ਜਰੂਰ ਲੱਭ ਜਾਵੇਗਾ ਜਿਹਡ਼ਾ ਤੁਹਾਨੂੰ ਉਸਦੇ ਨੇਡ਼ੇ ਲੈ ਜਾਵੇਗਾ ਤੇ ਤੁਹਾਡੇ ਦਿਲ ਵਿੱਚ ਉਸਦਾ ਸਤਿਕਾਰ ਪੈਦਾ ਕਰ ਦੇਵੇਗਾ ।ਯਾਦ ਰੱਖੋ , ਸਤਿਕਾਰਯੋਗ ਬਨਣ ਲਈ , ਦੂਜਿਆਂ ਦਾ ਸਤਿਕਾਰ ਕਰਨ ਦੀ ਜਾਚ ਹੋਣੀ ਜਰੂਰੀ ਹੈ ।
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

Comments
Post a Comment