ਕਿਸੇ ਧੜੇ ਨਾਲ ਜੁਡ਼ਨ ਦਾ ਸਭ ਤੋਂ ਵੱਡਾ ਨੁਕਸਾਨ ;

( ਧੜਾ: ਡੇਰੇ, ਟਕਸਾਲਾ, ਸੰਸਥਾਵਾਂ ਤੇ ਸਾਧ ਬਾਬੇ)
ਆਦਮੀ ਧੜੇ ਦੀ ਚਾਰਦੀਵਾਰੀ ਤੋਂ ਬਾਹਰ ਜਾ ਕੇ
ਨਾ ਤਾਂ ਕੁੱਝ ਸੋਚਣ ਸਮਝਣ ਲਈ ਤਿਆਰ ਹੁੰਦਾ
ਤੇ ਨਾ ਹੀ ਕੁੱਝ ਸੁਨਣ ਲਈ । ਜਦਕਿ ਧੜੇ ਦੀ ਹਰ ਇੱਕ ਵੀਚਾਰ ਨੂੰ ਅੱਖਾਂ ਮੀਟ ਕੇ ਪਰਵਾਨ ਕਰ ਲੈਂਦਾ ਹੈ ।
ਉਸਨੂੰ ਖੂਹ ਦਾ ਡੱਡੂ ਬਣ ਜੀਉਣ ਦਾ ਸੁੁਆਦ ਆਉਂਦਾ ਹੈ।
ਹਰ ਸਮੇਂ ਆਪਣੇ ਧੜੇ ਦੀ ਇੱਜ਼ਤ ਬਚਾਉਣ ਲਈ ਓੜ ਪੋੜ ਕਰਦਾ ਰਹਿੰਦਾ ਹੈ , ਸੱਚ ਚਾਹੇ ਅੱਖਾਂ ਸਾਹਮਣੇ ਹੀ ਕਿਉਂ ਨਾ ਹੋਵੇ ।

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ